School Teacher ਦਾ ਸ਼ਰਮਨਾਕ ਕਾਰਨਾਮਾ,8 ਸਾਲ ਦੀ ਬੱਚੀ ਨਾਲ ਕਰਦਾ ਸੀ ਇਹ ਹਰਕਤਾਂ | OneIndia Punjabi
2022-09-13
308
ਮਾਛੀਵਾੜਾ ਸਾਹਿਬ ਦੇ ਪਿੰਡ ਹਿਆਤਪੁਰਾ ਵਿਖੇ ਇੱਕ ਸਰਕਾਰੀ ਸਕੂਲ ਦੇ ਅਧਿਆਪਕ ਨੇ ਗੁਰੂ-ਚੇਲੇ ਦੇ ਰਿਸ਼ਤੇ ਨੂੰ ਸ਼ਰਮਸਾਰ ਕਰ ਦਿੱਤਾ। ਮਾਮਲਾ ਅਧਿਆਪਕ ਵੱਲੋਂ ਸਕੂਲ ਦੀ ਚੌਥੀ ਕਲਾਸ 'ਚ ਪੜ੍ਹਦੀ 8 ਸਾਲ ਦੀ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਏ।